¡Sorpréndeme!

ਪਾਕਿਸਤਾਨੀ ਕੁੜੀ ਦਾ ਜਲੰਧਰ ਦੇ ਮੁੰਡੇ 'ਤੇ ਆਇਆ ਦਿਲ, ਵਿਆਹ ਕਰਵਾਉਣ ਆਈ ਭਾਰਤ

2022-07-08 18 Dailymotion

ਜਲੰਧਰ ਦੇ ਮੁੰਡੇ ਨਾਲ ਵਿਆਹ ਕਰਵਾਉਣ ਲਈ ਪਾਕਿਸਤਾਨੀ ਇੱਕ ਕੁੜੀ ਖਾਸ ਤੌਰ ਤੇ ਭਾਰਤ ਪਹੁੰਚੀ ਹੈ। ਕਮਲ ਅਤੇ ਸ਼ਮਿਆਲਾ ਦਾ ਸੋਸ਼ਲ ਮੀਡੀਆ ਜ਼ਰੀਏ ਸੰਪਰਕ ਹੋਇਆ ਸੀ ਅਤੇ ਹੁਣ ਦੋਹਾਂ ਨੇ ਵਿਆਹ ਦਾ ਫੈਸਲਾ ਲਿਆ।