ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਲਦ ਪੰਜਾਬ ਪਰਤਣਗੇ।ਕੈਪਟਨ ਅਮਰਿੰਦਰ ਆਪਣੀ ਰੀੜ੍ਹ ਦੀ ਹੱਡੀ ਦੇ ਅਪਰੇਸ਼ਨ ਲਈ ਲੰਡਨ ਗਏ ਸੀ। ਉਨ੍ਹਾ ਦੀ ਸਰਜਰੀ ਸਫ਼ਲ ਹੋਈ ਹੈ ਅਤੇ ਉਹ ਰੀਕਵਰ ਵੀ ਕਰ ਰਹੇ ਹਨ।ਕੈਪਟਨ ਨੇ ਲੋਕਾਂ ਦੀਆਂ ਦੂਆਵਾਂ ਲਈ ਧੰਨਵਾਦ ਕੀਤਾ ਹੈ।