ਇਨਕਮ ਟੈਕਸ ਦੀਆਂ ਟੀਮਾਂ ਇਕੋ ਵੇਲੇ ਬਾਂਸਲ ਸਵੀਟਸ, ਰਿਹਾਇਸ਼ ਤੇ ਇੱਕ ਹੋਰ ਮਾਲਕੀ ਵਾਲੀ ਫਰਮ ਗੋਕੁਲ ਚੰਦ ਅੇੈਂਡ ਸੰਨਜ 'ਤੇ ਸਵੇਰੇ ਤੋਂ ਰੇਡ ਕੀਤੀ 'ਤੇ ਸਰਵੇ ਸ਼ੁਰੂ ਕੀਤਾ।