¡Sorpréndeme!

ਮੁੱਖ ਮੰਤਰੀ Arvind Kejriwal ਨੇ Delhi Shopping Festival ਦਾ ਕੀਤਾ ਐਲਾਨ

2022-07-06 1 Dailymotion

ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਗਲੇ ਸਾਲ 28 ਜਨਵਰੀ ਤੋਂ 26 ਫਰਵਰੀ ਤੱਕ ਦਿੱਲੀ ਵਿੱਚ ਦਿੱਲੀ ਸ਼ਾਪਿੰਗ ਫੈਸਟੀਵਲ ਮਨਾਇਆ ਜਾਵੇਗਾ। ਇਹ ਦੇਸ਼ ਦਾ ਸਭ ਤੋਂ ਵੱਡਾ ਤਿਉਹਾਰ ਹੋਵੇਗਾ।