ਗੰਨ ਕਲਚਰ 'ਤੇ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਸਖ਼ਤ ਬਿਆਨ ਦਿੱਤਾ ਹੈ। ਕਮਲਾ ਨੇ ਕਿਹਾ ਕਿ ਲਗਾਤਾਰ ਵਾਪਰ ਰਹੀਆਂ ਗੋਲੀਬਾਰੀ ਦੀਆਂ ਵਾਰਦਾਤਾਂ ਚਿੰਤਾ ਦਾ ਵਿਸ਼ਾ ਅਤੇ ਗੰਨ ਕਲਚਰ 'ਤੇ ਸਖਤੀ ਨਾਲ ਨਕੇਲ ਪਾਉਣ ਦੀ ਲੋੜ ਹੈ।