ਸਿੱਪੀ ਸਿੱਧੂ ਕਤਲ ਮਾਮਲੇ 'ਚ ਮੁਲਜ਼ਮ ਕਲਿਆਣੀ ਦੀ ਅੱਜ ਪੇਸ਼ੀ ਹੈ। ਕਲਿਆਣੀ ਦੀ 14 ਦਿਨ ਦੀ ਨਿਆਂਇਕ ਹਿਰਾਸਤ ਅੱਜ ਖ਼ਤਮ ਹੋ ਰਹੀ। CBI ਨੇ 7 ਸਾਲ ਬਾਅਦ ਸਿੱਧੀ ਸਿੱਧੂ ਕਤਲ ਮਾਮਲੇ 'ਚ ਕਲਿਆਣੀ ਨੂੰ ਗ੍ਰਿਫਤਾਰ ਕੀਤਾ।