Moose Wala Murder: ਆਪਣੇ ਪੁੱਤਰ ਦੀ ਮੌਤ ਦਾ ਦਰਦ ਬਿਆਨ ਕਰਦਿਆਂ ਬਲਕੌਰ ਸਿੰਘ ਨੇ ਕਿਹਾ, 'ਸਰਕਾਰ ਨੇ ਕੋਈ ਕਸਰ ਨਹੀਂ ਛੱਡੀ ਅਤੇ ਸਿੱਧੂ ਦੀ ਸੁਰੱਖਿਆ ਵਾਪਸ ਲੈ ਲਈ ਗਈ। ਇੰਨਾ ਹੀ ਨਹੀਂ ਇਸ ਦੀਆਂ ਖ਼ਬਰਾਂ ਵੀ ਕਾਫੀ ਪ੍ਰਸਾਰਿਤ ਹੋਈਆਂ।