ਅਸਲੀ ਜਾਂ ਨਕਲੀ ਰਾਮ ਰਹੀਮ ਵਿਵਾਦ 'ਚ ਕੋਰਟ ਦੀ ਫਟਕਾਰ ਜੱਜ ਨੇ ਪਟੀਸ਼ਨਰਾਂ ਨੂੰ ਕਿਹਾ, ਕੀ ਤੁਸੀਂ ਕੋਈ ਫਿਕਸ਼ਨ ਫਿਲਮ ਦੇਖੀ ਹੈ? ਪਟੀਸ਼ਨ ਠੁਕਰਾ ਕੇ ਕਿਹਾ, ਆਪਣਾ ਵੀ ਮਨ ਲਗਾਓ