ਗੁਰਦਾਸਪੁਰ (Gurdaspur) ਜ਼ਿਲ੍ਹੇ ਦੀ ਸਰਹੱਦ ਨਾਲ ਲੱਗਦੇ ਇਤਿਹਾਸਕ ਕਸਬੇ ਡੇਰਾ ਬਾਬਾ ਨਾਨਕ (Dera baba Nanak) ਵਿੱਚ ਅੱਜ ਸਵੇਰੇ ਐਸਡੀਐਮ ਦਫ਼ਤਰ ਅਤੇ ਬੱਸ ਸਟੈਂਡ ’ਤੇ ਖਾਲਿਸਤਾਨ ਦੇ ਹੱਥ ਲਿਖਤ ਪੋਸਟਰ ਲੱਗੇ ਮਿਲੇ।