Kullu Bus Accident: ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਕੁੱਲੂ 'ਚ ਸ਼ੇਨਸ਼ਰ ਤੋਂ ਸਾਂਝ ਵੱਲ ਆ ਰਹੀ ਨਿੱਜੀ ਬੱਸ ਜੰਗਲਾ ਪਿੰਡ ਨੇੜੇ ਸੜਕ ਤੋਂ ਹੇਠਾਂ ਡਿੱਗ ਗਈ।