ਕੈਪਟਨ ਨੂੰ NDA ਵੱਲੋਂ ਉਪ ਰਾਸ਼ਟਰਪਤੀ ਉਮੀਦਵਾਰ ਬਣਾਏ ਜਾਣ ਦੇ ਕਿਆਸਾਂ ਤੇ ਕੈਪਟਨ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਬਾਗੋਬਾਗ ਹੈ ਪਰ ਵਿਰੋਧੀ ਕੈਪਟਨ ਦੇ ਸਿਆਸੀ ਭਵਿੱਖ ਬਾਬਤ ਸਵਾਲ ਖੜੇ ਕਰ ਰਹੇ।