ਮਾਨ ਸਰਕਾਰ ਵੱਲੋਂ ਮੂੰਗੀ MSP ਤੇ ਖਰੀਦਣ ਦਾ ਐਲਾਨ ਕੀਤਾ ਗਿਆ ਸੀ ਪਰ ਮਾਨਸਾ 'ਚ ਕਿਸਾਨਾਂ ਨੂੰ ਮੂੰਗੀ ਦਾ MSP ਰੇਟ ਨਹੀਂ ਮਿਲ ਰਿਹਾ। ਮੂੰਗੀ ਲੈਕੇ ਮੰਡੀਆਂ 'ਚ ਪਹੁੰਚੇ ਕਿਸਾਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।