ਦੱਸ ਦਈਏ ਕਿ ਪਹਿਲੇ ਦਿਨ ਦਾ ਮੈਚ ਬਰਮਿੰਘਮ 'ਚ ਖੇਡਿਆ ਗਿਆ ਜਿੱਥੇ ਪੰਤ ਅਤੇ ਜਡੇਜਾ (Rishabh Pant, Ravindra Jadeja) ਦੀ ਸ਼ਾਨਦਾਰ ਪਾਰੀ ਨਾਲ ਟੀਮ ਇੰਡੀਆ ਨੇ 7 ਵਿਕਟਾਂ ਦੇ ਨੁਕਸਾਨ 'ਤੇ 338 ਦੌੜਾਂ ਬਣਾਈਆਂ।