ਹਿਮਾਚਲ ਸਰਕਾਰ ਵੱਲੋਂ ਮਹਿਲਾਵਾਂ ਲਈ ਬੱਸਾਂ ਦੇ ਕਿਰਾਏ ਚ ਕੀਤਾ ਐਲਾਨ ਲਾਗੂ ਹੋ ਗਿਆ। ਮਹਿਲਾਵਾਂ ਨੂੰ ਬੱਸਾਂ ਦੇ ਕਿਰਾਏ ਚ 50 ਫੀਸਦ ਦੀ ਛੋਟ ਮਿਲੇਗੀ।ਮੁੱਖ ਮੰਤਰੀ ਜੈਰਾਮ ਠਾਕੁਰ ਵੱਲੋਂ ਇਸ ਯੋਜਨਾ ਦਾ ਆਗਾਜ਼ ਕੀਤਾ ਗਿਆ।