¡Sorpréndeme!

ਫਿਲਮ 'Khao Piyo Aish Karo' ਦਾ ਪ੍ਰੀਮੀਅਰ, Tarsem Jassar ਅਤੇ Ranjit Bawa ਨੇ ਕੀਤਾ ਖਾਸ ਗੱਲਬਾਤ

2022-07-01 15 Dailymotion

Entertainment ਦਾ ਡੋਜ਼ ਦੇਣ ਸਿਨੇਮਾਘਰਾਂ 'ਚ 1 ਜੁਲਾਈ ਨੂੰ 'ਖਾਓ ਪੀਓ ਐਸ਼ ਕਰੋ' ਫਿਲਮ ਰਿਲੀਜ਼ ਹੋ ਗਈ ਹੈ। ਇਸ ਤੋਂ ਪਹਿਲਾਂ ਫਿਲਮ 'ਖਾਓ ਪੀਓ ਐਸ਼ ਕਰੋ' ਦਾ ਖਾਸ ਪ੍ਰੀਮੀਅਰ ਰੱਖਿਆ ਗਿਆ। ਜਿਸ 'ਚ ਕਈ ਪੰਜਾਬੀ ਸਿਤਾਰੇ ਨਜ਼ਰ ਆਏ। ਦੱਸ ਦਈਏ ਕਿ ਫਿਲਮ 'ਚ Tarsem Jassar ਅਤੇ Ranjit Bawa ਲੀਡ ਰੋਲ ਪਲੇਅ ਕਰਦੇ ਨਜ਼ਰ ਆਉਣਗੇ। ਇਨ੍ਹਾਂ ਦੋਵਾਂ ਦੇ ਨਾਲ ਜੈਸਮੀਨ ਬਾਜਵਾ , ਅਦਿਤੀ ਆਰਿਆ ਤੇ ਪ੍ਰਭ ਗਰੇਵਾਲ ਵੀ ਫਿਲਮ 'ਚ ਖਾਸ ਕਿਰਦਾਰ ਕਰ ਰਹੀਆਂ ਹਨ। ਪੰਜਾਬ ਕਲਾਕਾਰ Jassie Gill ਅਤੇ Prabh Gill ਨੇ ਵੀ ਪ੍ਰੀਮੀਅਰ 'ਤੇ ਸ਼ਿਰਕਤ ਕੀਤੀ। ਫਿਲਮ 'Khao Piyo Aish Karo' ਨੂੰ ਸ਼ੀਤਿਜ ਚੌਧਰੀ ਨੇ ਡਾਇਰੈਕਟ ਕੀਤਾ ਹੈ। ਇਹ ਫਿਲਮ ਫ਼ਿਲਮੀ ਸਿਤਾਰਿਆਂ ਨੂੰ ਤਾਂ ਖੂਬ ਪਸੰਦ ਆਈ। ਹੁਣ ਵੇਖਦੇ ਹਾਂ ਕਿ ਪਬਲਿਕ ਦਾ ਇਸ ਬਾਰੇ ਕੀ ਕਹਿਣਾ ਹੋਵੇਗਾ।