¡Sorpréndeme!

IND vs ENG Test: Jasprit Bumrah ਕਰੇਗਾ ਇੰਗਲੈਂਡ ਖਿਲਾਫ ਕਪਤਾਨੀ, Rohit ਐਜਬੈਸਟਨ ਟੈਸਟ ਤੋਂ ਬਾਹਰ

2022-06-30 604 Dailymotion

ਰੋਹਿਤ ਸ਼ਰਮਾ ਕੋਰੋਨਾ ਪੌਜ਼ੇਟਿਵ ਹੋਣ ਕਾਰਨ ਇੰਗਲੈਂਡ ਖਿਲਾਫ ਟੈਸਟ ਮੈਚ ਨਹੀਂ ਖੇਡਣਗੇ। ਉਨ੍ਹਾਂ ਦੀ ਥਾਂ ਜਸਪ੍ਰੀਤ ਬੁਮਰਾਹ ਨੂੰ ਕਪਤਾਨ ਬਣਾਇਆ ਗਿਆ ਹੈ।