Babar Azam ਨੇ ਕਿਹਾ ਕਿ ਉਹ Test Cricket 'ਚ ਬਿਹਤਰ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ 'ਚ ਨੰਬਰ ਇੱਕ ਬਣਨਾ ਹਰ ਬੱਲੇਬਾਜ਼ ਦਾ ਸੁਪਨਾ ਹੁੰਦਾ ਹੈ।