ਸਿੱਧੂ ਮੂਸੇਵਾਲਾ ਦੇ ਕਤਲ ਨੂੰ ਇੱਕ ਮਹੀਨਾ ਪੂਰਾ ਹੋ ਚੁੱਕਿਆ ਤੇ ਪੰਜਾਬ ਪੁਲਿਸ 'ਤੇ ਦਬਾਅ ਵੀ ਲਗਾਤਾਰ ਵਧਦਾ ਜਾ ਰਿਹਾ। ਹੁਣ ਪੁਲਿਸ ਗੈਂਗਸਟਰ ਜੱਗੂ ਭਗਵਾਨਪੁਰੀਆ ਤੋਂ ਪੁਛਗਿੱਛ ਦੌਰਾਨ ਕਤਲ 'ਚ ਉਸਦੀ ਭੂਮਿਕਾ ਨੂੰ ਲੈਕੇ ਜਾਂਚ ਕਰੇਗੀ।