Udaipur Tailor Killing: ਉਦੈਪੁਰ ਵਿੱਚ ਮਾਰੇ ਗਏ ਟੇਲਰ ਕਨ੍ਹਈਆ ਦੀ ਪਤਨੀ ਅੰਤਿਮ ਵਿਦਾਈ ਵਿੱਚ ਰੋ ਪਈ। ਉਸ ਨੇ ਆਪਣੇ ਪਤੀ ਦੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ।