ਮੀਂਹ ਕਾਰਨ ਸੈਲਾਨੀਆਂ ਦੇ ਚਿਹਰੇ ਵੀ ਖਿੜ ਗਏ। ਤਸਵੀਰਾਂ ਸ਼ਿਮਲਾ ਦੀਆਂ ਹਨ ਜਿੱਥੇ ਭਾਰੀ ਮੀਂਹ ਪਿਆ। ਜ਼ਬਰਦਸਤ ਮੀਂਹ ਨੇ ਜੂਨ ਦੇ ਮਹੀਨੇ 'ਚ ਲੋਕਾਂ ਨੂੰ ਠੰਢ ਦਾ ਅਹਿਸਾਸ ਕਰਵਾਇਆ ਦਿੱਤਾ।