Texas People Death: ਸੈਨ ਐਂਟੋਨੀਓ ਵਿੱਚ ਕੇਐਸਏਟੀ ਟੈਲੀਵਿਜ਼ਨ ਨੇ ਪੁਲਿਸ ਸੂਤਰਾਂ ਦਾ ਹਵਾਲਾ ਦਿੰਦੇ ਹੋਏ, ਟਰੱਕ ਦੇ ਅੰਦਰ 46 ਲੋਕਾਂ ਦੀ ਮੌਤ ਦੀ ਖ਼ਬਰ ਦਿੱਤੀ ਹੈ। ਜ਼ਿਆਦਾ ਗਰਮੀ ਕਾਰਨ ਦਮ ਘੁਟਣ ਕਾਰਨ ਮੌਤਾਂ ਹੋਣ ਦਾ ਖਦਸ਼ਾ ਹੈ।