Hardik Pandya Captaincy: ਭਾਰਤੀ ਟੀਮ ਨੇ ਪਹਿਲੇ ਟੀ-20 ਮੈਚ ਵਿੱਚ ਆਇਰਲੈਂਡ ਨੂੰ 7 ਵਿਕਟਾਂ ਨਾਲ ਹਰਾਇਆ। ਇਸ ਮੈਚ 'ਚ ਹਾਰਦਿਕ ਪੰਡਿਯਾ ਨੇ ਬਤੌਰ ਕਪਤਾਨ ਇਤਿਹਾਸ ਰਚ ਦਿੱਤਾ ਹੈ।