¡Sorpréndeme!

Ranveer Singh ਸੰਘਣੇ ਜੰਗਲਾਂ 'ਚ ਲੱਭ ਰਹੇ Deepika ਲਈ ਤੋਹਫਾ, ਦੂਜੇ ਪਾਸੇ ਬਾਲੀਵੁੱਡ 'ਚ 30 ਸਾਲ ਪੂਰੇ ਹੋਣ 'ਤੇ SRK ਨੇ ਸ਼ੇਅਰ ਕੀਤਾ 'Pathaan' ਦਾ ਟਫ਼ ਲੁੱਕ

2022-06-25 4 Dailymotion

ਰਣਵੀਰ ਸਿੰਘ ਨੇ ਇੱਕ ਸਾਹਸੀ ਤਰੀਕੇ ਨਾਲ ਦੀਪਿਕਾ ਲਈ ਆਪਣੇ ਪਿਆਰ ਦਾ ਸਬੂਤ ਦਿੱਤਾ ਹੈ, ਜਿਸ ਨੂੰ ਦੇਖ ਕੇ ਤੁਸੀਂ ਯਕੀਨਨ ਹੈਰਾਨ ਹੋ ਜਾਓਗੇ। ਸ਼ਾਹਰੁਖ ਖ਼ਾਨ ਨੇ ਹਿੰਦੀ ਫਿਲਮ ਇੰਡਸਟਰੀ ਵਿੱਚ ਆਪਣੇ 30 ਸਾਲ ਪੂਰੇ ਕਰ ਲਏ ਹਨ।