ਸੰਗਰੂਰ ਜ਼ਿਮਨੀ ਚੋਣ ਤੋਂ ਪਹਿਲਾਂ ਸਿਮਰਨਜੀਤ ਮਾਨ ਦੀ ਚਿੱਠੀ ਹੋਈ ਵਾਇਰਲ ਸਿਮਰਨਜੀਤ ਮਾਨ ਨੇ ਚਿੱਠੀ ਨੂੰ ਅਕਾਲੀ ਦਲ ਦੀ ਕੋਝੀ ਚਾਲ ਦੱਸਿਆ ਚਿੱਠੀ ਵਿੱਚ ਅਕਾਲੀ ਦਲ ਦੀ ਉਮੀਦਵਾਰ ਦੇ ਹੱਕ 'ਚ ਚੋਣਾਂ ਨਾ ਲੜਨ ਦੀ ਗੱਲ