¡Sorpréndeme!

Operation Blue Star ਦੀ ਬਰਸੀ ਮੌਕੇ SGPC ਪ੍ਰਧਾਨ Harjinder Dhami ਦਾ ਬਿਆਨ

2022-06-06 24 Dailymotion

Operation Blue Star Anniversary: ਅੱਜ ਅੰਮ੍ਰਿਤਸਰ 'ਚ ਆਪ੍ਰੇਸ਼ਨ ਬਲੂ ਸਟਾਰ ਦੀ 38ਵੀਂ ਬਰਸੀ ਸ਼ਾਂਤੀਪੂਰਵਕ ਮਨਾਈ ਗਈ।ਇਸ ਮੌਕੇ ਵੱਡੀ ਗਿਣਤੀ 'ਚ ਸਿੱਖ ਸੰਗਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਵਿਖੇ ਨਤਮਸਤਕ ਹੋਈ।