ਕਾਂਗਰਸ ਸਰਕਾਰ ਦੇ ਸਮੇਂ ਮਾਨਸਾ ਦੇ ਸਰਕਾਰ ਹਸਪਤਾਲ ਦੀ ਇਮਾਰਤ ਵਿਚ ਸਿੱਧੂ ਮੂਸੇ ਵਾਲਾ ਵੱਲੋਂ ਉਦਘਾਟਨ ਕੀਤਾ ਗਿਆ ਸੀ। ਅੱਜ ਉਸੇ ਹਸਪਤਾਲ ਵਿਖੇ ਉਸ ਦੀ ਲਾਸ਼ ਪਈ ਹੈ।