ਬੀਤੇ ਦਿਨ ਪੰਜਾਬੀ ਗਾਇਕ ਦੇ ਹੋਏ ਕਤਲ ਤੋਂ ਪੰਜਾਬ ਦਾ ਮਾਹੌਲ ਭਖ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਿੱਧੂ 'ਤੇ ਹੋਏ ਹਮਲੇ ਦੌਰਾਨ ਗੋਲੀ ਦੀਆਂ ਆਵਾਜ਼ਾ ਨਾਲ ਪਿੰਡ ਜਵਾਹਰਕੇ ਦਹਿਲ ਉੱਠਿਆ ਸੀ।