ਹਿੰਦੀ ਦੇ ਇੰਗਲਿਸ਼ ਫਿਲਮਾਂ 'ਚ ਕੰਮ ਕਰਨ ਵਾਲੇ ਆਦੇਸ਼ ਸਿੱਧੂ ਦੀ ਨਵੀਂ ਫਿਲਮ ਰੰਜ 10 ਜੂਨ ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਸਬੰਧੀ ਏਬੀਪੀ ਵੱਲੋਂ ਆਦੇਸ਼ ਸਿੱਧੂ ਨਾਲ ਖਾਸ ਗੱਲਬਾਤ ਕੀਤੀ ਗਈ।