¡Sorpréndeme!

ਬਾਹਰੀ ਤਾਕਤਾਂ ਘੜ ਰਹੀਆਂ ਨੇ ਸਾਜ਼ਿਸ਼ਾਂ, ਮੈਨੂੰ ਨਿਆਂ ਪਾਲਿਕਾ ਤੇ ਪੂਰਾ ਭਰੋਸਾ ਐ : ਵਿਜੇ ਸਿੰਗਲਾ @ABP Sanjha

2022-05-27 3 Dailymotion

ਰਿਮਾਂਡ ਖਤਮ ਹੋਣ ਮਗਰੋਂ ਅੱਜ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਦੀ ਮੋਹਾਲੀ ਅਦਾਲਤ ਵਿਖੇ ਪੇਸ਼ੀ ਸੀ। ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਇਮਾਨਦਾਰ ਤੇ ਬੇਕਸੂਰ ਹਾਂ। ਬਾਹਰੀ ਤਾਕਤਾਂ ਅਜਿਹੀਆਂ ਸਾਜ਼ਿਸ਼ਾਂ ਘੜ ਰਹੀਆਂ ਹਨ।