ਪਰਲ ਗਰੁੱਪ ਦੀ ਠੱਗੀ ਤੋਂ ਬਾਅਦ ਲੋਕ ਸਤਾਏ ਹੋਏ ਹਨ। ਅੱਜ ਏਬੀਪੀ ਸਾਂਝਾ ਵੱਲੋਂ ਮਹਿਲਕਲਾਂ ਦੇ ਇਸ ਠੱਗੀ ਤੋਂ ਪੀੜਤ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਸਰਕਾਰ ਵੱਲੋਂ ਇਨਸਾਫ਼ ਦੀ ਫਰਿਆਦ ਕੀਤੀ ਗਈ ਹੈ।