ਕਮਿਸ਼ਨ ਮੰਗਣ ਦੇ ਦੋਸ਼ਾਂ ਹੇਠ ਅਹੁਦੇ ਤੋਂ ਬਰਖਾਸਤ ਹੋਏ ਸਾਬਕਾ ਕੈਬਨਿਟ ਮੰਤਰੀ ਡਾ. ਵਿਜੇ ਸਿੰਗਲਾ ਦੀ ਪੇਸ਼ੀ ਅੱਜ ਮੋਹਾਲੀ ਕੋਰਟ ਵਿਚ ਹੈ। ਪੇਸ਼ੀ ਦੌਰਾਨ ਪੁਲਿਸ ਕਈ ਖੁਲਾਸੇ ਕਰ ਸਕਦੀ ਹੈ।