ਅਮਰੀਕਾ ਦੇ ਟੈਕਸਸ ਵਿਖੇ ਸਕੂਲ ਵਿਚ ਇਕ 18 ਸਾਲਾ ਹਮਲਾਵਰ ਨੇ ਫਾਇਰਿੰਗ ਕਰ ਕੇ 21 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।