¡Sorpréndeme!

ਮਹਿੰਗਾਈ ਰੋਕਣ ਲਈ ਸਰਕਾਰ ਦਾ ਇਕ ਹੋਰ ਫੈਸਲਾ, ਖੰਡ ਦੇ ਨਿਰਯਾਤ 'ਤੇ ਲਾਈ ਸ਼ਰਤੀਆ ਪਾਬੰਦੀ

2022-05-25 2 Dailymotion

ਪੈਟਰੋਲ ਤੇ ਡੀਜ਼ਲ ਦੇ ਰੇਟ ਘਟਾਉਣ ਤੋਂ ਬਾਅਦ ਕੇਂਦਰ ਸਰਕਾਰ ਨੇ ਇਕ ਹੋਰ ਵੱਡਾ ਫੈਸਲਾ ਕੀਤਾ ਹੈ। ਸਰਕਾਰ ਵੱਲੋਂ ਹੁਣ ਖੰਡ ਦੇ ਨਿਰਯਾਤ 'ਤੇ ਸ਼ਰਤੀਆ ਪਾਬੰਦੀ ਲਾਉਣ ਦਾ ਐਲਾਨ ਕੀਤਾ ਹੈ।