Guharat Titans ਦੀ ਟੀਮ ਆਈਪੀਐੱਲ 2022 ਦੇ ਫਾਈਨਲ ਵਿਚ ਪਹੁੰਚ ਗਈ ਹੈ। Gujarat ਨੇ Rajsthan Royals ਦੀ ਟੀਮ ਨੂੰ 7 ਵਿਕਟਾਂ ਨਾਲ ਮਾਤ ਦਿੱਤੀ ਹੈ।