¡Sorpréndeme!

CM ਨੇ ਭਗਤ ਸਿੰਘ ਦੀ ਪੱਗ ਬੰਨ੍ਹ ਲਈ ਪਰ ਉਨ੍ਹਾਂ ਦੀ ਸੋਚ 'ਤੇ ਨਹੀਂ ਚੱਲ ਰਹੇ : ਵਰਿੰਦਰ ਮੋਮੀ @ABP Sanjha ​

2022-05-25 0 Dailymotion

ਜਲ ਸਪਲਾਈ ਵਰਕਰਾਂ ਵੱਲੋਂ ਪੰਜਾਮ ਸਰਕਾਰ ਨਾਲ ਮੀਟਿੰਗ ਨੂੰ ਲੈ ਕੇ ਸਮੂਹ ਵਰਕਰ ਅੱਜ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਨਾਲ ਮੁਲਾਕਾਤ ਲਈ ਪਹੁੰਚੇ ਪਰ ਉਨ੍ਹਾਂ ਨੂੰ ਬੇਰੰਗ ਪਰਤਨਾ ਪਿਆ। ਇਸ 'ਤੇ ਜਲ ਸਪਲਾਈ ਕੰਟਰੈਕਟ ਯੂਨੀਅਨ ਦੇ ਪ੍ਰਧਾਨ ਵਰਿੰਦਰ ਸਿੰਘ ਮੋਮੀ ਨੇ ਕਿਹਾ ਕਿ ਸਰਕਾਰ ਵੱਲੋਂ ਹਰ ਵਾਰ ਮੀਟਿੰਗ ਦੇ ਸਮਾਂ ਦੇ ਕੇ ਲਾਰਾ ਲਾ ਦਿੱਤਾ ਜਾਂਦਾ ਹੈ।