ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਪਾਨ ਦੌਰੇ ਦਾ ਅੱਜ ਦੂਜਾ ਦਿਨ ਹੈ। ਇਸ ਮੌਕੇ ਮੋਦੀ ਟੋਕੀਓ ਦੇ Quad ਸਮਿਟ ਵਿਚ ਸ਼ਾਮਲ ਹੋਣਗੇ।