¡Sorpréndeme!

South Africa ਖ਼ਿਲਾਫ਼ ਭਿੜਨ ਜਾ ਰਹੇ Arshdeep Singh ਦੇ ਮਾਤਾ-ਪਿਤਾ ਨਾਲ ਖਾਸ ਗੱਲਬਾਤ @ABP Sanjha ​

2022-05-23 195 Dailymotion

ਸਾਊਥ ਅਫਰਿਕਾ ਦੇ ਖਿਲਾਫ ਹੋਣ ਵਾਲੀ ਟੀ20 ਸਿਰੀਜ਼ ਲਈ ਭਾਰਤੀ ਟੀਮ ਦੀ ਚੋਣ ਹੋ ਗਈ ਹੈ। ਇਸ ਟੀਮ ਵਿਚ ਕਈ ਨਵੇਂ ਚਿਹਰੇ ਵੀ ਲਏ ਗਏ ਹਨ। ਉਨ੍ਹਾਂ 'ਚੋਂ ਇਕ ਪੰਜਾਬ ਕਿੰਗਸ ਲਈ ਖੇਡਣ ਵਾਲੇ ਅਰਸ਼ਦੀਪ ਸਿੰਘ ਦਾ ਵੀ ਨਾਂ ਹੈ। ਇਸ ਨੂੰ ਲੈ ਕੇ ਅਰਸ਼ਦੀਪ ਸਿੰਘ ਦੇ ਮਾਤਾ-ਪਿਤਾ ਨਾਲ ਖਾਸ ਗੱਲਬਾਤ ਕੀਤੀ ਗਈ।