ਉੱਤਰ-ਭਾਰਤ 'ਚ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਪੰਜਾਬ ਦੇ ਕਈ ਇਲਾਕਿਆਂ ਵਿਚ ਤੇਜ਼ ਮੀਂਹ ਵਰ੍ਹਿਆ ਹੈ ਤੇ ਬੱਦਲਵਾਈ ਜਾਰੀ ਹੈ।