IPL 2022 : ਆਈਪੀਐੱਲ ਦਾ ਆਖੀਰ ਲੀਗ ਮੁਕਾਬਲਾ ਪੰਜਾਬ ਨੇ ਜਿੱਤ ਲਿਆ ਹੈ। ਪੰਜਾਬ ਨੇ ਹੈਦਰਾਬਾਦ ਨੂੰ 5 ਵਿਕਟਾਂ ਨਾਲ ਹਰਾ ਕੇ ਪਲੇਅਔਫ ਵਿਚ ਆਪਣੀ ਥਾਂ ਬਣਾ ਲਈ ਹੈ।