ਲੁਧਿਆਣਾ ਕੋਰਟ ਧਮਾਕਾ ਮਾਮਲੇ ਵਿਚ ਪੰਜਾਬ ਐੱਸਟੀਐੱਫ ਨੂੰ ਵੱਡੀ ਕਾਮਯਾਬੀ ਮਿਲੀ ਹੈ। ਮਾਲਮ ਵਿਚ ਪੁਲਿਸ ਨੇ ਧਮਾਕੇ ਲਈ IED ਮੁਹੱਈਆ ਕਰਵਾਉਣ ਵਾਲੇ ਦਿਲਬਾਗ ਸਿੰਘ ਸਮੇਤ 4 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ।