ਲੁਧਿਆਣਾ ਬਲਾਸਟ ਮਾਮਲੇ ਵਿਚ ਪੰਜਾਬ ਐੱਸਟੀਐੱਫ ਨੂੰ ਵੱਡੀ ਕਾਮਯਾਬੀ ਮਿਲੀ ਹੈ। ਧਮਾਕੇ ਵਿਚ ਵਰਤੀ ਗਈ ਆਈਈਡੀ ਮੁਹੱਈਆ ਕਰਵਾਉਣ ਵਾਲਾ ਦਿਲਬਾਗ ਸਿੰਘ ਸਮੇਤ 4 ਜਣਿਆਂ ਨੂੰ ਕਾਬੂ ਕੀਤਾ ਹੈ।