¡Sorpréndeme!

ਪੰਜਾਬ 'ਚ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ, ਇਸ ਪਿੰਡ ਦੇ ਕਿਸਾਨਾਂ ਨੇ ਕੀਤੀ ਪਹਿਲ

2022-05-25 285 Dailymotion

ਪੰਜਾਬ ਵਿਚ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਹੋ ਗਈ  ਹੈ। ਮਾਨ ਸਰਕਾਰ ਨੇ ਇਸ ਵਾਰ ਸਿੱਧੀ ਬਿਜਾਈ ਕਰਨ ਤੇ ਪਨੀਰੀ ਲਾਉਣ ਦੀ ਰਿਵਾਇਤ ਨੂੰ ਖਤਮ ਕਰਨ 'ਤੇ 1500 ਰੁਪਏ ਬੋਨਸ ਦੇਣ ਦਾ ਐਲਾਨ ਕੀਤਾ ਹੈ।