ਕਿਸਾਨਾਂ ਦੇ ਸੂਬਾ ਸਰਕਾਰ ਵਿਚਕਾਰ ਪਏ ਰੇੜਕੇ ਨੂੰ ਲੈ ਕੇ ਕਿਸਾਨਾਂ ਦਾ ਮੋਰਚਾ ਚੰਡੀਗੜ੍ਹ ਵਿਖੇ ਜਾਰੀ ਹੈ। ਇਸ ਦੌਰਾਨ ਕਿਸਾਨਾਂ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਉਹ 6 ਮਹੀਨਿਆਂ ਦੀ ਤਿਆਰੀ ਕਰ ਕੇ ਆਏ ਹਨ। ਜੇਕਰ ਸਰਕਾਰ 6 ਮਹੀਨੇ ਵੀ ਉਨ੍ਹਾਂ ਦੀ ਗੱਲ ਨਹੀਂ ਮੰਨੇਗੀ ਉਹ ਲਗਾਤਾਰ ਧਰਨੇ 'ਤੇ ਡਟੇ ਰਹਿਣਗੇ।