ਕਿਸਾਨਾਂ ਵੱਲੋਂ ਸਰਕਾਰ ਨੂੰ ਜਾਰੀ ਕੀਤੇ ਅਲਟੀਮੇਟਮ 'ਤੇ ਮੁੱਖ ਮੰਤਰੀ ਭਗਵੰਤ ਮਾਨ ਸਖਤ ਹਨ। ਉਨ੍ਹਾਂ ਕਿਹਾ ਕਿ ਹਰ ਗੱਲ ਦਾ ਮਤਲਬ ਮੁਰਦਾਬਾਦ ਨਹੀਂਂ ਹੁੰਦਾ। ਉਨ੍ਹਾਂ ਕਿਹਾ ਮੈਂ ਵੀ ਕਿਸਾਨ ਦਾ ਪੁੱਤਰ ਹਾਂ, ਮੈਨੂੰ ਖੇਤੀ ਦਾ ਸਭ ਕੁਝ ਪਤਾ ਹੈ।