ਭਾਰਤੀ ਕਿਸਾਨ ਯੂਨੀਅਨ ਦੋ ਫਾੜ ਹੋ ਗਈ ਹੈ। ਟਿਕੈਤ ਭਰਾਵਾਂ ਦੇ ਖਿਲਾਫ ਜਥੇਬੰਦੀ ਅੰਦਰ ਹੀ ਬਗਾਵਤ ਹੋ ਗਈ ਹੈ, ਜਿਸ ਤੋਂ ਬਾਅਦ ਬੀਕੇਯੂ ਅਰਾਜਨੈਤਿਕ ਨਾਂਅ ਨਾਲ ਨਵਾਂ ਸੰਗਠਨ ਬਣਾ ਲਿਆ ਗਿਆ ਹੈ।