ਸਰਕਾਰੀ ਤੇ ਪੰਚਾਇਤੀ ਜ਼ਮੀਨਾਂ ਦੱਬਣ ਵਾਲਿਆਂ ਵਿਰੁੱਧ ਹੋਣ ਜਾ ਰਹੀ ਕਾਰਵਾਈ ਕਈ ਕਿਸਾਨਾਂ ਨਹੀਂ ਸਹੀ ਨਹੀਂ ਲੱਗ ਰਹੀ। ਪਟਿਆਲਾ ਵਿਖੇ ਕੁਝ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਜਬਰ ਦੇ ਰਾਹ 'ਤੇ ਤੁਰੀ ਹੋਈ ਹੈ।