¡Sorpréndeme!

Punjab ਨੂੰ ਨਸ਼ਾ ਮੁਕਤ ਕਰਨ ਲਈ Action 'ਚ CM; ਅੱਜ ਤਮਾਮ ਜ਼ਿਲ੍ਹਿਆਂ ਦੇ DC ਤੇ SSP ਨਾਲ ਮੀਟਿੰਗ ਕਰਨਗੇ ਮਾਨ

2022-05-12 9 Dailymotion

ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਦੀ ਸਰਕਾਰ ਐਕਸ਼ਨ ਮੋਡ ਵਿਚ ਹੈ। ਨਸ਼ਿਆਂ ਦੀ ਰੋਕਥਾਮ ਨੂੰ ਲੈ ਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਤਮਾਨ ਜ਼ਿਲ੍ਹਿਆਂ ਦੇ ਡੀਸੀ ਤੇ ਐੱਸਐੱਸਪੀਜ਼ ਨਾਲ ਮੀਟਿੰਗ ਕਰਨਗੇ।