ਮੋਹਾਲੀ ਧਮਾਕੇ ਵਿਚ ਵਰਤਿਆ ਗਿਆ ਰਾਕੇਟ ਲਾਂਚਰ ਇਕ ਔਰਤ ਨੂੰ ਮਿਲਿਆ ਸੀ। ਉਕਤ ਔਰਤ ਨਾਲ ਗੱਲਬਾਤ ਕਰਨ 'ਤੇ ਉਸ ਨੇ ਕਿਹਾ ਕਿ ਉਸ ਨੂੰ ਮੱਝਾ ਚਰਾਉਣ ਸਮੇਂ ਉਸ ਨੂੰ ਇਹ ਲਾਂਚਰ ਮਿਲਿਆ ਸੀ, ਜਿਸ ਉਪਰੰਤ ਪੁਲਿਸ ਨੇ ਇਸ ਨੂੰ ਬਰਾਮਦ ਕੀਤਾ।