ਮੋਹਾਲੀ ਵਿਖੇ ਪੁਲਿਸ ਹੈੱਡਕੁਆਰਟਰ ਵਿਖੇ ਹੋਏ ਹਮਲੇ ਨੂੰ ਲੈ ਕੇ ਰੱਖਿਆ ਮਾਹਰ PK ਸਹਿਗਲ ਦਾ ਕਹਿਣਾ ਹੈ ਕਿ ਇੰਟੈਲੀਜੈਂਸ ਹੈੱਡਕੁਆਰਟ ਵਿਚ ਜੋ ਰਾਕੇਟ ਅਟੈਕ ਹੋਇਆ ਹੈ, ਜੇਕਰ ਰਾਕੇਟ ਫੱਟ ਜਾਂਦਾ ਤਾਂ ਬਹੁਤ ਹੀ ਭਾਰੀ ਨੁਕਸਾਨ ਹੋਣਾ ਸੀ।