ਬੀਤੀ ਰਾਤ ਮੋਹਾਲੀ ਸੈਕਟਰ 77 ਸਿਥਤ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ਵਿਖੇ ਹੋਏ ਹਮਲੇ ਤੋਂ ਬਾਅਦ ਪੁਲਿਸ ਚੌਕਸ ਹੈ। ਇਲਾਕਾ ਸੀਲ ਕਰ ਦਿੱਤਾ ਗਿਆ ਹੈ। ਇਸ ਦਰਮਿਆਨ ਹੈੱਡਕੁਆਰਟਰ ਦੇ ਨਜ਼ਦੀਕ ਸਥਿਤ ਸੋਹਾਨਾ ਹਸਪਤਾਲ ਵੀ ਸ਼ੱਕ ਦੇ ਘੇਰੇ ਵਿਚ ਹੈ।